ਕਰੋਨਾ ਦੀ ਮਾਰ: ਪੇਂਡੂ ਸੰਭਲੇ, ਸ਼ਹਿਰੀ ਉੱਖੜੇ
ਚੰਡੀਗੜ੍ਹ: ਪੰਜਾਬ ਵਿਚ ਕਰੋਨਾ ਦੇ ਸ਼ੱਕੀ ਕੇਸਾਂ ਦੇ ਅੰਕੜੇ ਵੱਲ ਵੇਖੀਏ ਤਾਂ ਇਹ ਏਨੇ ਡਰਾਵਣੇ ਨਹੀਂ ਜਾਪਦੇ, ਜਿੰਨਾ ਕਰੋਨਾ ਦੇ ਖ਼ੌਫ਼ ਨੇ ਲੋਕ ਅੰਦਰੋਂ...
ਲੋਕਾਂ ਨੂੰ ਧਾਰਮਿਕ ਆਧਾਰ ’ਤੇ ਵੰਡਣ ਵਾਲੇ ਦੇਸ਼ ਦੇ ਦੁਸ਼ਮਣ: ਪ੍ਰਿਯੰਕਾ...
ਦਿੱਲੀ: ਅਹਿਮਦਾਬਾਦ ਹਸਪਤਾਲ ਵਿਚ ਮਰੀਜ਼ਾਂ ਲਈ ਆਸਥਾ ਮੁਤਾਬਕ ਵੱਖ ਵੱਖ ਵਾਰਡ ਬਣਾਉਣ ਬਾਰੇ ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਲੋਕਾਂ ਨੂੰ ਧਾਰਮਿਕ...
ਪਰਵਾਸੀ ਮਜ਼ਦੂਰਾਂ ਤੇ ਕਿਸਾਨਾਂ ਦਾ ਮੋਦੀ ਦੇ ਭਾਸ਼ਨ ’ਚ ਕੋਈ ਜ਼ਿਕਰ...
ਦਿੱਲੀ: ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਹ ਕਰੋਨਾਵਾਇਰਸ ਨਾਲ ਨਜਿੱਠਣ ਸਬੰਧੀ ਸਰਕਾਰ ਦੀ ਰਣਨੀਤੀ ਬਾਰੇ ਦੇਸ਼ ਦੀ ਜਨਤਾ ਨੂੰ...
ਧੋਨੀ ਸਮੇਤ ਕਈ ਕ੍ਰਿਕਟਰ ‘ਤੇ ਟੁੱਟਿਆ ਕੋਰੋਨਾ ਦਾ ਕਹਿਰ, ਖਤਮ ਹੋ...
ਦਿੱਲੀ: ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਖੇਡ ਜਗਤ 'ਤੇ ਡੂੰਘਾ ਪ੍ਰਭਾਵ ਪਾਇਆ ਹੈ। ਵਿਸ਼ਵ ਦੇ ਕਈ ਦੇਸ਼ਾਂ ਵਿੱਚ ਤਾਲਾਬੰਦੀ ਕਾਰਨ ਖੇਡ ਪ੍ਰੋਗਰਾਮਾਂ ਨੂੰ...
ਵਿਗਿਆਨੀਆਂ ਦਾ ਦਾਅਵਾ: ਜਲਦ ਨਹੀਂ ਬਣੀ ਵੈਕਸੀਨ ਤਾਂ US ਵਿਚ 2022...
ਦਿੱਲੀ: ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਵਿਚ ਲਗਾਤਾਰ ਵਧਦਾ ਜਾ ਰਿਹਾ ਹੈ। ਅਮਰੀਕਾ ਇਸ ਵਾਇਰਸ ਦਾ ਸਭ ਤੋਂ ਵਧ ਸ਼ਿਕਾਰ ਹੋਇਆ ਹੈ ਅਤੇ ਇੱਥੇ...
ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ: ਜੋਨ ਹੌਰਗਨ
ਵਿਕਟੋਰੀਆ-ਪ੍ਰੀਮੀਅਰ ਜੌਨ ਹੋਰਗਨ ਨੇ ਵਿਸਾਖੀ ਦੇ ਸਨਮਾਨ ਵਿੱਚ ਨਿਮਨਲਿਖਿਤ ਬਿਆਨ ਜਾਰੀ ਕੀਤਾ:"ਅੱਜ ਬੀਸੀ ਅਤੇਵਿਸ਼ਵ ਭਰ ਵਿੱਚ ਲੋਕ ਸਿੱਖ ਧਰਮ ਦਾਸਭ ਤੋਂ ਪਵਿੱਤਰ ਦਿਨ ਵਿਸਾਖੀ...
ਇਮਰਾਨ ਨੂੰ ਸਿਹਤ ਸਲਾਹਕਾਰ ਹਟਾਉਣ ਦੇ ਨਿਰਦੇਸ਼
ਇਸਲਾਮਾਬਾਦ: ਕਰੋਨਾਵਾਇਰਸ ਸੰਕਟ ਨੂੰ ਨਜਿੱਠਣ ’ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਿਹਤ ਬਾਰੇ ਵਿਸ਼ੇਸ਼ ਸਹਾਇਕ ਜ਼ਫ਼ਰ ਮਿਰਜ਼ਾ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਂਦਿਆਂ ਪਾਕਿਸਤਾਨ ਦੇ...
ਕੈਂਸਰ ਪੀੜਤ ਪਤਨੀ ਨੂੰ 130 ਕਿਲੋਮੀਟਰ ਸਾਈਕਲ ’ਤੇ ਬਿਠਾ ਕੇ ਹਸਪਤਾਲ...
ਪੁੱਡੂਚੇਰੀ: ਕੈਂਸਰ ਪੀੜਤ ਆਪਣੀ ਪਤਨੀ ਨੂੰ ਨਾ ਗੁਆਉਣ ਦੀ ਇੱਛਾ ਰੱਖਣ ਵਾਲਾ 65 ਸਾਲਾ ਇਕ ਦਿਹਾੜੀਦਾਰ ਵਿਅਕਤੀ ਇਲਾਜ ਲਈ ਉਸ ਨੂੰ 130 ਕਿਲੋਮੀਟਰ ਦੂਰ...
ਦਰਬਾਰ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਮਨਾਇਆ
ਅੰਮ੍ਰਿਤਸਰ: ਕਰੋਨਾਵਾਇਰਸ ਕਾਰਨ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਰੰਗ ਅੱਜ ਇਥੇ ਦਰਬਾਰ ਸਾਹਿਬ ਵਿਖੇ ਫਿੱਕਾ ਹੀ ਰਿਹਾ। ਨਾਂਮਾਤਰ ਸੰਗਤ ਹੀ ਦਰਬਾਰ ਸਾਹਿਬ ਪੁੱਜੀ...
ਸਮਾਜਿਕ ਜ਼ਿੰਮੇਵਾਰੀ ਨਾਲ ਮਨਾਈ ਵਿਸਾਖੀ
ਤਲਵੰਡੀ ਸਾਬੋ: ਮਾਲਵੇ ਵਿੱਚ ਸਥਿਤ ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ’ਚ ਹਰ ਸਾਲ ਲੱਗਣ ਵਾਲੇ ਪ੍ਰਸਿੱਧ ਵਿਸਾਖੀ ਮੇਲੇ ਨੂੰ...














