ਘੱਟਗਿਣਤੀ ਟਰੂਡੋ ਸਰਕਾਰ ਦੇ ਐਮਰਜੈਂਸੀ ਕਾਨੂੰਨ ’ਤੇ ਸੰਸਦ ਦੀ ਮੋਹਰ ਲੱਗੀ

0
534

ਵੈਨਕੂਵਰ: ਕਰੋਨਾ ਪਾਬੰਦੀਆਂ ਖ਼ਿਲਾਫ਼ ਮੁਲਕ ਦੀ ਰਾਜਧਾਨੀ ਓਟਵਾ ਵਿੱਚ ਟਰੱਕ ਡਰਾਈਵਰਾਂ ਵੱਲੋਂ ਕੱਢੇ ‘ਆਜ਼ਾਦੀ ਕਾਫ਼ਲੇ’ ਨੂੰ ਠੱਲਣ ਤੇ ਅਮਰੀਕਾ ਨਾਲ ਲਗਦੀਆਂ ਸਰਹੱਦਾਂ ’ਤੇ ਲਾਈਆਂ ਰੋਕਾਂ ਨੂੰ ਹਟਾਉਣ ਲਈ ਮੁਲਕ ਦੀ ਘੱਟਗਿਣਤੀ ਟਰੂਡੋ ਸਰਕਾਰ ਵੱਲੋਂ ਲਾਏ ਐਮਰਜੈਂਸੀ ਕਾਨੂੰਨ ਨੂੰ ਪਾਰਲੀਮੈਂਟ ਨੇ ਬਹੁਮੱਤ ਨਾਲ ਮਨਜ਼ੂਰੀ ਦੇ ਦਿੱਤੀ ਹੈ।