ਸਾਰਾ ਪੰਜਾਬ ਹੀ ਵਿਦੇਸ਼ ਉਡਣ ਲਈ ਹੋਇਆ ਕਾਹਲਾ

ਪੰਜਾਬ ਵਿਚੋਂ ਪਰਵਾਸ ਕਰਨ ਦੇ ਰੁਝਾਨ ਵਿਚ ਹੋਰ ਵੀ ਤੇਜ਼ੀ ਆ ਗਈ ਹੈ। ਵੀਜ਼ਾ ਐਪਲੀਕੇਸ਼ਨ ਸੈਂਟਰ (ਵੀਐੱਫਐੱਸ ਗਲੋਬਲ) ਨੇ ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ...

ਕੈਨੇਡਾ ਤੋਂ ਅੰਮ੍ਰਿਤਸਰ ਆਏ ਬੱਚੇ ਦੀ ਸਵਾਈਨ ਫਲੂ ਨਾਲ ਮੌਤ

ਅੰਮ੍ਰਿਤਸਰ: ਕੈਨੇਡਾ ਤੋਂ ਅੰਮ੍ਰਿਤਸਰ ਆਏ ਤਿੰਨ ਸਾਲ ਦੇ ਬੱਚੇ ਦੀ ਸਵਾਈਨ ਫਲੂ ਨਾਲ ਮੌਤ ਹੋ ਗਈ। ਪੰਜਾਬ ਵਿਚ ਇਸ ਨਾਲ ਇਸ ਸਾਲ ਇਹ ਪਹਿਲੀ...

ਕੈਨੇਡਾ ’ਚ ਨੌਕਰੀ ਲਈ ਨਕਲੀ ਚਿੱਠੀਆਂ ਵੇਚਣ ਵਾਲਾ ਪੰਜਾਬੀ ਗ੍ਰਿਫ਼ਤਾਰ

ਐਬਟਸਫੋਰਡ: ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਸਸਕੈਚਵਨ ਸੂਬੇ ਦੇ 34 ਸਾਲਾ ਪੰਜਾਬੀ ਗੁਰਪ੍ਰੀਤ ਸਿੰਘ ਨੂੰ ਇਮੀਗ੍ਰੇਸ਼ਨ ਮਾਮਲੇ ਵਿਚ ਗਲਤ ਦਸਤਾਵੇਜ਼ ਪੇਸ਼ ਕਰਨ, ਧੋਖਾਧੜੀ ਤੇ...

ਕੈਨੇਡਾ ਦੇ ਵਰਕ ਪਰਮਿਟ ਤੋਂ ਇਨਕਾਰ ਕਰਨ ਦਾ ਰੁਝਾਨ ਬਣਿਆ

ਟੋਰਾਂਟੋ: ਵਰਕ ਪਰਮਿਟ ਦਾ ਵੀਜ਼ਾ ਲੈ ਕੇ ਕੈਨੇਡਾ ਪੁੱਜਣ ’ਚ ਬੀਤੇ ਚਾਰ ਕੁ ਸਾਲਾਂ ਤੋਂ ਬਹੁਤ ਤੇਜ਼ੀ ਆਈ ਹੋਈ ਹੈ। ਉਨ੍ਹਾਂ ’ਚ ਵਿਦਿਆਰਥੀ ਵਜੋਂ...

ਦਬੰਗ ਪੁਲੀਸ ਅਫਸਰ ਦੇ ਕਿਰਦਾਰ ’ਚ ਮਾਹੀ ਗਿੱਲ ਦੀ ਵਾਪਸੀ ਹੋਵੇਗੀ

ਜਲੰਧਰ: ਪੰਜਾਬੀ ਅਤੇ ਹਿੰਦੀ ਫ਼ਿੳਮਪ;ਲਮ ਇੰਡਸਟਰੀ ਦੀ ਨਾਮਵਰ ਅਦਾਕਾਰਾ ਮਾਹੀ ਗਿੱਲ ਦਰਸ਼ਕਾਂ ਨੂੰ ਹੁਣ ਦਬੰਗ ਪੁਲਸ ਅਫ਼ੳਮਪ;ਸਰ ਦੇ ਕਿਰਦਾਰ ’ਚ ਨਜ਼ਰ ਆਵੇਗੀ। 6 ਮਾਰਚ...

ਬਾਦਲ ਦੇ ਘੋੜੇ ਵੀ ਮੋਦੀ ਦੀ ਮੰਦੀ ਦੇ ਸ਼ਿਕਾਰ ਹੋਏ

ਸ੍ਰੀ ਮੁਕਤਸਰ ਸਾਹਿਬ: ਚਾਲੀ ਸਿੰਘਾਂ ਦੀ ਯਾਦ ਨੂੰ ਸਮਰਪਿਤ ਮੇਲਾ ਮਾਘੀ ਦੇ ਚੱਲਦੇ ਜ਼ਿਲ੍ਹੇ ਦੇ ਪਿੰਡ ਲੰਬੀ ਢਾਬ 'ਚ ਲੱਗਣ ਵਾਲਾ ਪਸ਼ੂ ਮੇਲੇ ਦੌਰਾਨ...

ਕਲੱਬ ‘ਚ ਆਏ ਕਸਟਮਰ ਨੂੰ ਲੜਕੀਆਂ ਨੇ ਸ਼ਰਾਬ ਪਿਲਾਕੇ ਕੈਦ ਕੀਤਾ

ਇੰਗਲੈਂਡ ਦੇ ਸਾਊਥੈਪਟਨ ਸ਼ਹਿਰ ਦੇ ਇਕ ਕਲੱਬ ਵਿਚ ਵਿਅਕਤੀ ਨੂੰ ਜ਼ਬਰਦਸਤੀ ਸ਼ਰਾਬ ਪਿਲਾ ਕੇ ਅਤੇ ਕੈਦ ਕਰ ਕੇ ੩੦ ਲੱਖ ਰੁਪਏ ਲੁੱਟ ਲਏ। ਲੈਪ...

ਗਿੱਪੀ ਪਾਕਿ ਸਥਿਤ ਆਪਣੇ ਜੱਦੀ ਪਿੰਡ ਪਹੁੰਚੇ

ਅੰਮ੍ਰਿਤਸਰ: ਆਪਣੇ ਤਿੰਨ ਦਿਨਾਂ ਦੌਰੇ 'ਤੇ ਲੰਘੇ ਦਿਨ ਪਾਕਿਸਤਾਨ ਪਹੁੰਚੇ ਪ੍ਰਸਿੱਧ ਪੰਜਾਬੀ ਗਾਇਕ ਤੇ ਅਭਿਨੇਤਾ ਗਿੱਪੀ ਗਰੇਵਾਲ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ...

ਅਮਰੀਕੀ ਸਿੱਖ ਅੰਮ੍ਰਿਤ ਸਿੰਘ ਬਣੇ ਹੈਰਿਸ ਕਾਊਂਟੀ ਦੇ ਡਿਪਟੀ ਕਾਂਸਟੇਬਲ

ਹਿਊਸਟਨ: ਭਾਰਤੀ ਮੂਲ ਦੇ ਇਕ ਅਮਰੀਕੀ ਸਿੱਖ ਨਾਗਰਿਕ ਅੰਮ੍ਰਿਤ ਸਿੰਘ ਨੇ ਅਮਰੀਕੀ ਸੂਬੇ ਟੈਕਸਾਸ ਦੇ ਹੈਰਿਸ ਕਾਊਂਟੀ ਵਿਖੇ ਡਿਪਟੀ ਕਾਂਸਟੇਬਲ ਬਣ ਕੇ ਇਤਿਹਾਸ ਰਚ...

ਧਮਕੀਆਂ ਤੋਂ ਤੰਗ ਆ ਕੇ ਕੈਨੇਡਾ ਪਹੁੰਚਿਆ ਪਾਕਿ ਸਿੱਖ ਆਗੂ

ਅੰਮ੍ਰਿਤਸਰ: ਪਾਕਿਸਤਾਨ ਦੀ ਪਿਸ਼ਾਵਰ ਛਾਉਣੀ ਵਿਚਲੇ ਗੁਰਦੁਆਰਾ ਸਿੰਘ ਸਭਾ ਦੇ ਚੇਅਰਮੈਨ ਰਾਧੇਸ਼ ਸਿੰਘ ਭੱਟੀ ਉਰਫ਼ ਟੋਨੀ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ...

MOST POPULAR

HOT NEWS