ਦੋ ਸਾਲ ਦੀ ਪਾਬੰਦੀ ਖ਼ਤਮ ਹੋਣ ਬਾਅਦ ਟਰੰਪ ਦੀ ਫੇਸਬੁੱਕ ’ਤੇ ਵਾਪਸੀ

0
189

ਨਿਊਯਾਰਕ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋ ਸਾਲ ਤੋਂ ਵੱਧ ਦੀ ਪਾਬੰਦੀ ਤੋਂ ਬਾਅਦ ਫੇਸਬੁੱਕ ’ਤੇ ਵਾਪਸੀ ਕਰ ਲਈ ਹੈ। ਆਪਣੇ ਨਿੱਜੀ ਖਾਤੇ ਨੂੰ ਬਹਾਲ ਕਰਨ ਤੋਂ ਹਫ਼ਤੇ ਬਾਅਦ ਉਨ੍ਹਾਂਨੇ ਸਾਈਟ ‘ਤੇ ਲਿਿਖਆ, ‘ਮੈਂ ਵਾਪਸ ਆ ਗਿਆ ਹਾਂ!’ ਟਰੰਪ ਨੇ ਫੇਸਬੁੱਕ ‘ਤੇ ਵੀਡੀਓ ਕਲਿੱਪ ਵੀ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਕਹਿ ਰਹੇ ਹਨ, ‘ ਇੰਨਾ ਲੰਮਾ ਇੰਤਜ਼ਾਰ ਕਰਾਉਣ ਲਈ ਮੁਆਫ਼ੀ। ਇਹ ਬਹੁਤ ਗੁੰਝਲਦਾਰ ਪ੍ਰਕਿਿਰਆ ਹੈ।’