ਐਮਸਟਰਡਮ ਦੇ ਰੈੱਡ ਲਾਈਟ ਏਰੀਏ ਦੀਆਂ ਹੋ ਸਕਦੀਆਂ ਹਨ ਖਿੜਕੀਆਂ ਬੰਦ

0
1257

ਆਉਣ ਵਾਲੇ ਦਿਨਾਂ ‘ਚ ਐਮਸਟਰਡਮ ਵਿੱਚ ਉਹ ਖਿੜਕੀਆਂ ਬੰਦ ਹੋ ਸਕਦੀਆਂ ਹਨ, ਜਿਥੇ ਸੈਕਸ ਵਰਕਰਜ਼ ਗ੍ਰਾਹਕਾਂ ਨੂੰ ਲੁਭਾਉਣ ਦੀ ਘੱਟ ਕੱਪੜਿਆਂ ‘ਚ ਖੜ੍ਹੀਆਂ ਰਹਿੰਦੀਆਂ ਹਨ। ਸ਼ਹਿਰ ਦੀ ਪਹਿਲੀ ਮਹਿਲਾ ਮੇਅਰ ਇਸ ਤਰ੍ਹਾਂ ਤਦਾ ਮਤਾ ਲੈ ਕੇ ਆਈ ਹੈ ਤਾਂ ਕਿ ਸੈਕ ਵਰਕਰਜ਼ ਨੂੰ ਐਮਸਟਰਡਮ ਦੇ ਮਸ਼ਹੂਰ ਰੈੱਡ ਲਾਈਡ ਏਰੀਏ ‘ਚ ਘੂਰਨ ਵਾਲੇ ਸੈਲਾਨੀਆਂ ਦੀ ਨਜ਼ਰ ਤੋਂ ਬਚਾਇਆ ਜਾ ਸਕੇ। ਡੱਚ ਲੋਕਾਂ ਵੱਲੋਂ ਲੱਗਭਗ ੨ ਸਦੀਆਂ ਪਹਿਲਾਂ ਸੈਕਸ ਟ੍ਰੇਡ ਨੂੰ ਜਾਇਜ਼ ਐਲਾਨਣ ਤੋਂ ਬਾਅਦ ਇਹ ਸਭ ਤੋਂ ਮੁੱਢਲਾ ਬਦਲਾਅ ਹੋਵੇਗਾ, ਜਿਸ ਦਾ ਸੁਝਾਅ ਹੇਗ ਦੀ ਮੇਅਰ ਫੇਮਰੇ ਹਲਸੇਮਾ ਨੇ ਦਿੱਤਾ ਹੈ। ਜੇ ਇਸ ਤਬਦੀਲੀ ਨੂੰ ਲਾਗੂ ਕੀਤਾ ਗਿਆ ਤਾਂ ਖਿੜਕੀਆਂ ‘ਤੇ ਸੈਕਸ ਵਰਕਰਜ਼ ਦਤੀ ਨੁਮਾਇਸ਼ ਦੀ ਰਵਾਇਤ ਇਤਿਹਾਸ ਬਣ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਮਨੁੱਖੀ ਸਮੱਗਲਿੰਗ ਅਤੇ ਸ਼ਹਿਰ ‘ਚ ਸੈਲਾਨੀਆਂ ਦੀ ਗਿਣਤੀ ਵਿਚ ਵਾਧੇ ਵਰਗੀਆਂ ਸਮਾਜਿਕ ਤਬਦੀਲੀਆਂ ਨੂੰ ਦੇਖਦੇ ਹੋਏ ਇਹ ਤਬਦੀਲੀ ਜ਼ਰੂਰੀ ਹੈ। ਇਹ ਸੈਲਾਨੀ ਔਰਤਾਂ ਦੀਆਂ ਫੋਟੋਆਂ ਖਿੱਚ ਕੇ ਉਨ੍ਹਾਂ ਨੂੰ ਪੋਸਟ ਕਰਦੇ ਹਨ। ਐਮਸਟਰਡਮ ‘ਚ ਆਈਆਂ ਤਬਦੀਲੀਆਂ ਨੂੰ ਦੇਖਦੇ ਹੋਏ ਇਹ ਕਦਮ ਚੁੱਕਣਾ ਜ਼ਰੂਰੀ ਹੈ। ਹਲਸੇਮਾ ਨੇ ਕਿਹਾ ”ਮੇਰਾ ਖਿਲਾਫ ਖਿਲਾਫ ਹੈ ਕਿ ਇਥੇ ਕੰਮ ਕਰਨ ਵਾਲੀਆਂ ਬਹੁਤੀਆਂ ਔਰਤਾਂ ਅਪਮਾਨਿਤ ਮਹਿਸੂਸ ਕਰਦੀਆਂ ਹਨ ਅਤੇ ਇਸ ਲਈ ਅਸੀਂ ਬਦਲਾਅ ਕਰਨ ਬਾਰੇ ਸੋਚ ਰਹੇ ਹਾਂ। ਚਾਰ ਮੁੱਖ ਦ੍ਰਿਸ਼ ਵਿਚਾਰ ਅਧੀਨ ਹਨ : ਗਲੀਆਂ ਦੀਆਂ ਖਿੜਕੀਆਂ ‘ਚ ਨੁਮਾਇਸ਼ ਬੰਦ ਕਰਨਾ, ਵਿੰਡੋ ਵਰਕਰਜ਼ ਦੀ ਲਾਇਸੈਂਸਿੰਗ ਵਿੱਚ ਤੇਜ਼ੀ ਲਿਆਉਾਂਣਾ,ਸਿਟੀ ਸੈਂਟਰ ਵੇਸਵਾਘਰਾਂ ਦੀ ਗਿਣਤੀ ਘਟਾਉਾਂਣਾ ਤੇ ਉਨ੍ਹਾਂ ਨੂੰ ਪੂਰਾ ਬੰਦ ਕਰ ਕਰੇ ਹੋਰ ਸਥਾਨਾਂ ‘ਤੇ ਲਿਜਾਣਾ। ਇਸ ਤੋਂ ਇਲਾਵਾ ਨਵੇਂ ਦ੍ਰਿਸ਼ ਦੇ ਤਹਿਤ ‘ ਇਰੋਇਕ ਸਿਟੀ ਜੋਨ’ ਬਣਾਉਾਂਣ ਾ ਵੀ ਮਤਾ ਹੈ, ਜਿਸ ਵਿੱਚ ਇੱਕ ਸਪੱਸ਼ਟ ਮੁੱਖ ਗੇਟ ਹੋਵੇਗਾ, ਜੋ ਹੈਮਬਰਗ ‘ਚ ਇਸਤੇਮਾਲ ਕੀਤੇ ਜਾਣ ਵਾਲੇ ਸਿਸਟਮ ਵਾਂਗ ਹੋਵੇਗਾ। ਇਨ੍ਹਾਂ ਬਦਲਾਂ ਨੂੰ ਟਾਊਨਹਾਲ ਦਤੀ ਬੈਠਕ ਵਿੱਚ ਸ਼ਹਿਰ ਦੀ ਜਨਤਾ ਅਤੇ ਕਾਰੋਬਾਰੀਆਂ ਸਾਹਮਣੇ ਰੱਖਿਆ ਜਾਵੇਗਾ ਅਤੇ ਸਾਲ ਦੇ ਅਖੀਰ ਵਿੱਚ ਸਿੱਟੀ ਕੌਂਸਲ ‘ਚ ਇਸ ‘ਤੇ ਵੋਟਿੰਗ ਹੋਵੇਗੀ। ਰੈੱਡ ਲਾਈਟ ਏਰੀਏ ‘ਚ ਕੰਟਰੋਲ ਦੀਆਂ ਕੋਸ਼ਿਸ਼ਾਂ ਦਾ ਪਿੱਛਲੇ ਸਮੇਂ ‘ਚ ਸੈਕਸ ਵਰਕਰਜ਼ ਅਤੇ ਇਸ ਧੰਦੇ ਨਾਲ ਜੁੜੇ ਕਾਰੋਬਾਰੀਆਂ ਵੱਲੋਂ ਵਿਰੋਧ ਕੀਤਾ ਜਾਂਦਾ ਰਿਹਾ ਹੈ।
ਮੇਅਰ ਨੇ ਕਿਹਾ ਕਿ ਵੇਸਵਾਪੁਣੇ ਨੂੰ ਗੈਰ ਕਾਨੂੰਨੀ ਬਣਾਉਾਂਣ ੀ ਯੋਜਨਾ ਨਹੀਂ ਹੈ। ਅਸੀਂ ਵੇਸਵਾਪੁਣੇ ਨੂੰ ਜਾਇਜ਼ ਬਣਾਇਆ ਹੈ ਕਿਉਂਕਿਮ ਇਸ ‘ਚ ਔਰਤ ਨੂੰ ਖੁਦਮੁਖਤਿਆਰ ਅਤੇ ਆਜ਼ਾਦ ਹੋਣ ਦਾ ਮੌਕਾ ਮਿਲਦਾ ਹੈ। ਅਮਰੀਕਾ ‘ਚ ਵੇਸਵਾਪੁਣੇ ਦਾ ਅਪਰਾਧੀਕਰਨ ਹੋਇਆ ਹੈ, ਜੋ ਮੇਰੇ ਖਿਲਾਲ ‘ਚ ਔਰਤਾਂ ਨੂੰ ਸੰਵਦਨਸ਼ੀਲ ਬਣਾਉਾਂਦਤਾ ।