ਆਕਸਫੋਰਡ ਵੱਲੋਂ ਵੈਕਸੀਨ ਦਾ ਮੁਢਲਾ ਪ੍ਰਯੋਗ ਸਫਲ

ਲੰਡਨ: ਅਮਰੀਕਾ ਦੀ ਮੋਡੇਰਨਾ ਇੰਟ. ਤੋਂ ਬਾਅਦ ਹੁਣ ਬਰਤਾਨੀਆ ਦੀ ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵੈਕਸੀਨ ਦੇ ਨਤੀਜੇ ਵੀ ਸਫਲ ਆਏ ਹਨ। ਆਕਸਫੋਰਡ ਦੀ ਦਵਾਈ...

ਭਾਰਤ-ਚੀਨ ਵਿਚਕਾਰ ਸ਼ਾਂਤੀ ਬਰਕਰਾਰ ਰੱਖਣ ਲਈ ਹਰ ਕੋਸ਼ਿਸ਼ ਕਰਾਂਗਾ – ਟਰੰਪ

ਵਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਭਾਰਤ ਅਤੇ ਚੀਨ ਦੇ ਲੋਕਾਂ ਲਈ ਸ਼ਾਂਤੀ ਬਣਾਈ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਨਾ...

ਕੋਵਿਡ-19 ਦੀ ਮਾਰ ਕੈਨੇਡਾ ‘ਚ ਗ਼ੈਰ-ਜ਼ਰੂਰੀ ਦਾਖ਼ਲੇ ਦੀ ਮਨਾਹੀ ਬਰਕਰਾਰ

ਟੋਰਾਂਟੋ: ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਕੈਨੇਡਾ 'ਚ ਗ਼ੈਰ-ਜ਼ਰੂਰੀ ਦਾਖ਼ਲੇ ਦੀ ਭਾਵ ਸੈਰ ਜਾਂ ਖ਼ਰੀਦਦਾਰੀ ਕਰਨ, ਮਨਪਸੰਦ ਥਾਵਾਂ ਦੇਖਣ ਜਾਣ ਵਗ਼ੈਰਾ ਦੀ ਰੋਕ ਲੱਗੀ ਹੋਈ...

ਪੰਜਾਬ ਦੇ ਸਾਰੇ ਮੰਤਰੀਆਂ ਦਾ ਹੋਵੇਗਾ ਕਰੋਨਾ ਟੈਸਟ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਪਣੇ ਮੰਤਰੀ ਮੰਡਲ ਦੇ ਇਕ ਮੰਤਰੀ ਦੇ ਕਰੋਨਾ ਪੀੜਤ ਹੋਣ ਤੋਂ ਬਾਅਦ ਸਾਰੀ ਕੈਬਨਿਟ ਨੂੰ ਕਰੋਨਾਵਾਇਰਸ...

ਭਾਰਤ ਵਿੱਚ ਪੌਸ਼ਟਿਕ ਖੁਰਾਕ ਤੋਂ ਵਾਂਝੇ ਲੋਕਾਂ ਦੀ ਗਿਣਤੀ ’ਚ ਕਮੀ...

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ (ਯੂਐੱਨ) ਦੀ ਇਕ ਰਿਪੋਰਟ ਦੀ ਮੰਨੀਏ ਤਾਂ ਭਾਰਤ ਵਿੱਚ ਪੌਸ਼ਟਿਕ ਖੁਰਾਕ ਤੋਂ ਵਾਂਝੇ ਲੋਕਾਂ ਦੀ ਗਿਣਤੀ ਵਿੱਚ ਵੱਡਾ ਨਿਘਾਰ ਆਇਆ...

17 ਵਰ੍ਹਿਆਂ ਬਾਅਦ ਅਮਰੀਕਾ ’ਚ ਕਿਸੇ ਨੂੰ ਹੋਵੇਗੀ ਫਾਂਸੀ

ਵਾਸ਼ਿੰਗਟਨ: ਅਮਰੀਕੀ ਸੁਪਰੀਮ ਕੋਰਟ ਨੇ ਇਕ ਫ਼ੈਸਲੇ ਵਿਚ ਫੈਡਰਲ ਕੈਦੀਆਂ ਨੂੰ ਫਾਂਸੀ ਦੇਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਕਰੀਬ 17 ਵਰ੍ਹਿਆਂ ਬਾਅਦ ਕਿਸੇ...

ਜੂਨ ਮਹੀਨੇ ਵਿੱਚ ਅਮਰੀਕਾ ਦਾ ਰਿਕਾਰਡ ਬਜਟ ਘਾਟਾ

ਵਾਸ਼ਿੰਗਟਨ: ਅਮਰੀਕਾ ਦੀ ਸੰਘੀ ਸਰਕਾਰ ਨੂੰ ਇਸ ਸਾਲ ਜੂਨ ਵਿਚ ਇਤਿਹਾਸ ਦਾ ਸਭ ਤੋਂ ਵੱਡਾ ਬਜਟ ਘਾਟਾ ਝੱਲਣਾ ਪਿਆ ਹੈ। ਇਕ ਪਾਸੇ ਸਰਕਾਰ ਨੂੰ...

ਪੰਜਾਬ ’ਚ 72 ਘੰਟਿਆਂ ਤੋਂ ਘੱਟ ਸਮੇਂ ਲਈ ਆਉਣ ਵਾਲਿਆਂ ਨੂੰ...

ਚੰਡੀਗੜ੍ਹ: ਜਿਹੜੇ ਲੋਕ 72 ਘੰਟਿਆਂ ਤੋਂ ਘੱਟ ਸਮੇਂ ਲਈ ਪੰਜਾਬ ਆਉਂਦੇ ਹਨ ਉਨ੍ਹਾਂ ਨੂੰ ਹੁਣ ਘਰਾਂ ਵਿੱਚ ਲਾਜ਼ਮੀ ਇਕਾਂਤਵਾਸ ਤੋਂ ਛੋਟ ਦਿੱਤੀ ਗਈ ਹੈ।...

ਕੈਨੇਡਾ ਨੇ ਅਮਰੀਕਾ ਤੋਂ ਬਿਹਤਰ ਢੰਗ ਨਾਲ ਕੋਰੋਨਾ ਕਾਬੂ ਕੀਤੀ: ਟਰੂਡੋ

ਟੋਰਾਂਟੋ: ਕੈਨੇਡਾ ਨੇ ਕੋਰੋਨਾਵਾਇਰਸ ਨੂੰ ਆਪਣੇ ਕਈ ਸਹਿਯੋਗੀ ਦੇਸ਼ਾਂ ਦੀ ਤੁਲਨਾ ਵਿਚ ਬਿਹਤਰ ਤਰੀਕੇ ਨਾਲ ਸੰਭਾਲਿਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ...

3900 ਵਿਦੇਸ਼ੀਆਂ ਨੂੰ ਮਿਲਿਆ ਕੈਨੇਡਾ ਦੀ ਇਮੀਗ੍ਰੇਸ਼ਨ ਦਾ ਸੱਦਾ

ਟੋਰਾਂਟੋ: ਕੋਰੋਨਾ ਵਾਇਰਸ ਦੀ ਤਾਲਾਬੰਦੀ ਕਾਰਨ ਕੈਨੇਡਾ ਦੀ ਇਮੀਗ੍ਰੇਸ਼ਨ ਦੇ ਡਰਾਅ ਕੱਢਣ 'ਚ ਵੀ ਵਿਘਨ ਪਿਆ ਸੀ ਜਿਸ ਤਹਿਤ (੪ ਮਾਰਚ ਤੋਂ ਬਾਅਦ) ਐਕਸਪੈੱ੍ਰਸ...

MOST POPULAR

HOT NEWS